¡Sorpréndeme!

ਸਕੂਲ ਦੇ ਪ੍ਰਿੰਸੀਪਲ ਦੇ ਗੰਦੇ ਕੰਮ, ਬੰਦ ਕਮਰੇ 'ਚ ਵਿਦਿਆਰਥਣਾਂ ਬੁਲਾ ਕਰਦਾ ਸੀ ਇਤਰਾਜ਼ਯੋਗ ਹਰਕਤਾਂ |OneIndia Punjabi

2023-11-08 0 Dailymotion

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ 'ਚ ਮਾਹੌਲ ਤਣਾਅ ਭਰਿਆ ਹੈ ਅਤੇ ਵਿਦਿਆਰਥਣਾਂ ਦੇ ਚਿਹਰੇ ਸਹਿਮੇ ਨਜ਼ਰ ਆ ਰਹੇ ਹਨ।ਲਗਭਗ 2 ਮਹੀਨੇ ਪਹਿਲਾਂ, ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੱਠ ਦੇ ਕਰੀਬ ਸਕੂਲੀ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਮਹਿਲਾ ਕਮਿਸ਼ਨ ਸਣੇ ਕਈ ਵੱਡੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਸੀ।ਇਲਜ਼ਾਮ ਹਨ ਕਿ ਸਕੂਲ ਦਾ ਪ੍ਰਿੰਸੀਪਲ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।
.
The dir+ty work of the school principal, he used to call female students in a closed room, objectionable actions.
.
.
.
#haryananews #schoolprincipal #punjabnews
~PR.182~